Učitavanje podataka o poslovnici

Tvoji će podaci biti poslani.
Tvoja trgovina

Prethodno odabrane poslovnice

ਕਿਫਾਇਤੀ ਕੀਮਤਾਂ 'ਤੇ ਖਰੀਦਦਾਰੀ ਕਰੋ ਅਤੇ ਇੱਕ ਹੀ ਥਾਂ 'ਤੇ ਸਭ ਕੁਝ ਪਾਓ!

ਕਰੋਸ਼ੀਆ ਵਿੱਚ ਸਾਡੇ 50 ਸਟੋਰਾਂ ਵਿੱਚ, ਤੁਹਾਨੂੰ ਹਮੇਸ਼ਾ ਉਤਪਾਦਾਂ ਦੀ ਇੱਕ ਬਹੁਤ ਵਧੀਆ ਰੇਂਜ ਬੇਮਿਸਾਲ ਕੀਮਤਾਂ 'ਤੇ ਮਿਲੇਗੀ! ਖਰੀਦਦਾਰੀ ਕਰਨਾ ਸੁਵਿਧਾਜਨਕ ਅਤੇ ਆਸਾਨ ਹੈ ਕਿਉਂਕਿ ਤੁਹਾਨੂੰ ਸਭ ਕੁਝ ਇੱਕੋ ਥਾਂ 'ਤੇ ਮਿਲ ਸਕਦਾ ਹੈ, ਅਤੇ ਜੇਕਰ ਤੁਸੀਂ ਸਾਡੇ ਕੌਫਲੈਂਡ ਕਾਰਡ ਲੋਇਲਟੀ ਪ੍ਰੋਗਰਾਮ ਲਈ ਸਾਈਨ ਅੱਪ ਕਰਦੇ ਹੋ, ਤਾਂ ਤੁਸੀਂ ਹੋਰ ਵੀ ਜ਼ਿਆਦਾ ਬਚਤ ਕਰ ਸਕਦੇ ਹੋ!


ਚੈੱਕ ਕਰੋ ਕਿ ਸਾਡੇ ਕੋਲ ਇਸ ਹਫ਼ਤੇ ਤੁਹਾਡੇ ਲਈ ਕੀ ਖ਼ਾਸ ਹੈ!

ਤੁਹਾਨੂੰ ਸਾਡੇ ਤਿੰਨ ਹਫ਼ਤਾਵਾਰੀ ਕੈਟਾਲਾਗਾਂ ਵਿੱਚ ਬਹੁਤ ਵਧੀਆ ਸੌਦੇ (deals) ਮਿਲ ਸਕਦੇ ਹਨ - ਸਾਡੇ ਕੋਲ ਹਰ ਕਿਸੇ ਲਈ ਕੁਝ ਨਾ ਕੁਝ ਹੈ: ਇੱਕ ਨਿਯਮਤ ਕੈਟਾਲਾਗ ਜਿਸ ਵਿੱਚ ਅਸੀਂ ਤੁਹਾਡੇ ਲਈ ਅਨੇਕ ਵਿਸ਼ੇਸ਼ ਆਫ਼ਰਾਂ ਲਿਆਉਂਦੇ ਹਾਂ, ਧਿਆਨ ਨਾਲ ਤਿਆਰ ਕੀਤੇ ਥੀਮਾਂ ਵਾਲਾ ਇੱਕ ਥੀਮੈਟਿਕ ਕੈਟਾਲਾਗ, ਅਤੇ ਗੈਰ-ਭੋਜਨ ਉਤਪਾਦਾਂ ਦੀ ਇੱਕ ਬਹੁਤ ਵਧੀਆ ਚੋਣ ਵਾਲਾ ਇੱਕ ਕੈਟਾਲਾਗ।

ਸਾਡੇ ਕੈਟਾਲੌਗ ਵਿਚੋਂ ਪੇਸ਼ਕਸ਼
Kaufland Zagreb-Studentski Grad
ਮੌਜੂਦਾ ਆਫ਼ਰਾ
ਅਗਲੇ ਹਫ਼ਤੇ ਦੀ ਆਫ਼ਰ


ਸਾਡੀ ਐਪ ਡਾਊਨਲੋਡ ਕਰੋ ਅਤੇ ਕੌਫਲੈਂਡ ਕਾਰਡ ਨਾਲ ਲਾਭ ਪ੍ਰਾਪਤ ਕਰੋ

ਕੌਫਲੈਂਡ ਕਾਰਡ ਲੋਇਲਟੀ ਪ੍ਰੋਗਰਾਮ ਦੇ ਨਾਲ ਤੁਹਾਨੂੰ ਅਨੇਕ ਫਾਇਦੇ ਮਿਲਦੇ ਹਨ: ਛੂਟਾਂ ਤੋਂ ਲੈ ਕੇ ਆਕਰਸ਼ਕ ਕੂਪਨਾਂ ਤੱਕ।

ਕੌਫਲੈਂਡ ਐਪ ਡਾਊਨਲੋਡ ਕਰੋ, ਕੌਫਲੈਂਡ ਕਾਰਡ ਲੋਇਲਟੀ ਪ੍ਰੋਗਰਾਮ ਲਈ ਸਾਈਨ ਅੱਪ ਕਰੋ ਅਤੇ ਲਾਭਾਂ ਦਾ ਆਨੰਦ ਮਾਣੋ:

  • ਵਿਸ਼ੇਸ਼ ਆਫ਼ਰਾਂ
  • ਤੁਹਾਡੇ ਲਈ ਖ਼ਾਸ ਕੂਪਨ
  • ਵਾਧੂ ਬੱਚਤਾਂ
  • ਪਾਰਟਨਰ ਲਾਭ
  • ਡਿਜੀਟਲ ਰਸੀਦ


ਸਾਡੇ ਸਟੋਰ ਖੁੱਲ੍ਹਣ ਦਾ ਸਮਾਂ

ਆਪਣੇ ਨੇੜੇ ਦੇ ਸਟੋਰਾਂ ਦੇ ਖੁੱਲ੍ਹਣ ਦਾ ਸਮਾਂ ਚੈੱਕ ਕਰੋ ਅਤੇ ਖਰੀਦਦਾਰੀ ਕਰਨ ਲਈ ਰੁਕੋ!


ਹਮੇਸ਼ਾ ਆਪਣੇ ਲਈ ਸਭ ਤੋਂ ਵਧੀਆ ਚੁਣੋ। ਕੌਫਲੈਂਡ ਨੂੰ ਚੁਣੋ!

ਸਾਡੇ ਚਾਰ ਮੁੱਲ

ਉਤਪਾਦਾਂ ਦੀ ਵਿਸ਼ਾਲ ਰੇਂਜ, ਬਹੁਤ ਵਧੀਆ ਹਫਤਾਵਾਰ ਪ੍ਰੋਮੋਸ਼ਨ, ਕਈ ਆਪਣੇ ਬ੍ਰਾਂਡ ਜੋ ਸ਼ਾਨਦਾਰ ਕੁਆਲਟੀ-ਕੀਮਤ ਅਨੁਪਾਤ ਪੇਸ਼ ਕਰਦੇ ਹਨ, ਅਤੇ ਸਾਰੀਆਂ ਖਰੀਦਦਾਰੀਆਂ ਇੱਕ ਹੀ ਥਾਂ ਤੋਂ ਕਰਨ ਦੀ ਸਹੂਲਤ... ਤੁਹਾਨੂੰ ਬਿਹਤਰੀਨ ਖਰੀਦਾਰੀ ਅਨੁਭਵ ਲਈ ਹੋਰ ਕੀ ਚਾਹੀਦਾ ਹੈ?

mandarine

ਘੱਟ ਕੀਮਤਾਂ

  • ਸਾਡੇ ਹਫ਼ਤਾਵਾਰ ਕੈਟਾਲਾਗ ਵਿੱਚ 400 ਤੋਂ ਵੱਧ ਉਤਪਾਦ
  • ਲਗਾਤਰ ਰਿਆਇਤੀ ਕੀਮਤਾਂ 'ਤੇ ਉਤਪਾਦਾਂ ਦੀ ਸ਼ਾਨਦਾਰ ਚੋਣ
rajcica

ਉੱਚ ਕੁਆਲਟੀ

  • ਰੋਜ਼ਾਨਾ ਸਾਮਾਨ ਦੀ ਡਿਲੀਵਰੀ ਦੇ ਚਲਦੇ ਬੇਦਾਗ ਤਾਜਗੀ
  • ਭਰੋਸੇਯੋਗ ਦੇਸੀ ਤੇ ਵਿਦੇਸ਼ੀ ਸਾਥੀਆਂ ਦੇ ਨਾਲ ਲੰਬੇ ਸਮੇਂ ਦੀ ਸਾਂਝ
  • ਸਖ਼ਤ ਅਤੇ ਨਿਯਮਤ ਅੰਦਰੂਨੀ ਨਿਯੰਤਰਣ ਦੇ ਨਾਲ-ਨਾਲ ਵੱਖ-ਵੱਖ ਸਵਤੰਤਰ ਸੰਸਥਾਵਾਂ ਵਿੱਚ ਟੈਸਟ
agrumi

ਬਹੁਤ ਵਧੀਆ ਚੋਣ

  • ਉਤਪਾਦਾਂ ਦੀ ਵਿਸ਼ਾਲ ਚੋਣ: ਸਾਡੇ ਆਪਣੇ ਬ੍ਰਾਂਡ ਤੋਂ ਲੈ ਕੇ ਮਸ਼ਹੂਰ ਬ੍ਰਾਂਡਾਂ ਤੱਕ
  • ਸਾਡੀ ਰੇਂਜ ਵਿੱਚ 22,000 ਤੋਂ ਵੱਧ ਉਤਪਾਦ
  • ਅਨੇਕਾਂ ਆਕਰਸ਼ਕ ਆਫਰਾਂ
jabuke

ਆਸਾਨ ਖਰੀਦਦਾਰੀ

  • ਸਭ ਕੁਝ ਇਕੋ ਹੀ ਥਾਂ 'ਤੇ
  • ਬਿਨਾਂ ਲਾਈਨ ਦੇ ਸੈਲਫ-ਸਰਵਿਸ ਵਾਲੀ ਬੇਕਰੀ
  • ਦੋਸਤਾਨਾ ਸਟਾਫ਼ ਅਤੇ ਚੈਕਆਊਟ 'ਤੇ ਤੇਜ਼ ਸੇਵਾ

Legal notice and protection of personal data